ਸਿਖ ਕੌਂਸਲ ਯੂ.ਕੇ ਅਤੇ ਬਿ੍ਰਟਸ਼ ਸਿੱਖ ਕੰਸਲਟਿਟਵ ਫੋਰੱਮ ਨੇ ਸਰਕਾਰ ਅਤੇ ਸਨਬੰਧਿਤ ਮਹਿਕਮਿਆ ਨੂੰ ਭੇਜਿਆ ਪੱਤਰ: ‘ਗੁਰੂ ਦਰਸ਼ਨ ਅਤੇ ਸਾਧ ਸੰਗਤ ਸਿਖੀ ਦੇ ਵਿਲੱਖਣ ਅੰਗ’

ਕੱਲ ਸ਼ਾਮ ਯੂ.ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸੰਬੋਧਨ ਤੋਂ ਬਾਅਦ ਸਿਖ ਕੌਂਸਲ ਯੂ.ਕੇ ਅਤੇ ਬਿ੍ਰਟਸ਼ ਸਿਖ ਕੰਸਲਟਿਟਵ ਫੋਰੱਮ ਨੇ ਸਰਕਾਰ ਅਤੇ ਸੰਨਬਧਿਤ ਮਹਿਕਮਿਆ ਨੂੰ ਭੇਜਿਆ ਪੱਤਰ। ਗੁਰਦੁਆਰਾ ਪ੍ਰਬੰਧਕਾ ਨੂੰ ਆਂ ਰਹੀਆ ਕਠਨਾਈਆ ਅਤੇ ਸਿਖ ਧਰਮ ਵਿੱਚ ਗੁਰੂ ਦਰਸ਼ਨ ਅਤੇ ਸਾਧ ਸੰਗਤ ਦੇ ਵਿਲੱਖਣ ਸੰਕਲਪ ਤੋਂ ਸਰਕਾਰ ਨੂੰ ਕਰਾਇਆ ਗਿਆ ਜਾਣੂ।

ਜਾਗਤ-ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀ ਅਭਿਲਾਖਾ ਅਤੇ ਜ਼ਰੂਰਤ ਹਰ ਸਿੱਖ ਨੂੰ ਹੈ।ਸਿੱਖ ਦੀ ਧਾਰਿਮਕ ਜ਼ਿੰਦਗੀ ਗੁਰੂ ਦਰਸ਼ਨਾ ਅਤੇ ਸੰਗਤ ਤੋਂ ਬਿਨਾ ਹੈ ਅਧੂਰੀ।

ਇਸ ਪਤੱਰ ਦੇ ਨਾਲ ਗੁਰਦੁਆਰਾ ਸਾਹਿਬਾਨਾਂ ਨੂੰ ਸੰਗਤਾ ਦੀ ਆਵਾ-ਜਾਈ ਲਈ ਦੁਬਾਰਾ ਖੋਲਣ ਵਾਸਤੇ ਖਾਸ ਸੇਧਾਂ ਦਾ ਖਰੜਾ ਵੀ ਪੇਸ਼ ਕੀਤਾ ਗਿਆ ਅਤੇ ਭਵਿੱਖ’ਚ ਕਰੋਨਾ ਦੇ ਬਚਾਅ ਲਈ ਦੋਵੇਂ ਜਥੇਬੰਦੀਆਂ ਦੀ ਸਾਂਝੀ ਟੀਮ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ।

ਸੁਖਜੀਵਨ ਸਿੰਘ
ਮੁਖ ਬੁਲਾਰਾ ਸਿਖ ਕੌਂਸਲ ਯੂ.ਕੇ.

Sikh Council UK and British Sikh Consultative Forum send joint letter to Government and Key Stakeholders: ‘Darshan and Sangat are unique aspects of Sikh Faith’

Following Prime Minister Boris Johnson’s address to the nation last night, Sikh Council UK and British Sikh Consultative Forum jointly presented a letter to Government and Key Stakeholders. This letter highlighted the difficulties faced by Gurdwaras across the United Kingdom and explained the importance of darshan and sangat in the Sikh faith.

Sri Guru Granth Sahib Jee is the eternal, living Guru of Sikhs and Sikhs require darshan (access) of their Guru as an essential requirement of their faith. Sangat is a fundamental aspect of our spiritual growth and without it the practise of our faith is incomplete.

Alongside this letter, both organisations presented a draft guidance for ‘Achieving safely managed restarting of sangat services at Gurdwaras’ and announced the formation of a new team which will be supported by the Sikh Doctors Association.

Achieving safely managed reopening for Gurdwaras – V1.4 – BCSF and SCUK

Joint Letter to secretary of State

Sukhjeevan Singh Kandola

Spokesperson, Sikh Council UK

(077033205038/ info@sikhcouncil.co.uk)