ਜਰੂਰੀ ਸੂਚਨਾ (ਅਪਡੇਟ) ਕੋਵਿਡ-19 ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਭਾਈਚਾਰੇ ਲਈ ਦਿਸ਼ਾ-ਨਿਰਦੇਸ਼
ਸੋਮਵਾਰ 2 ਨਵੰਬਰ 2020 5 ਨਵੰਬਰ ਤੋਂ 2 ਦਸੰਬਰ 2020 ਤੱਕ ਮੁਕੰਮਲ ਤਾਲਾਬੰਦੀ Read/Download Full Punjabi Version (PDF) Here ਜਾਣ ਪਛਾਣ ਯੂ.ਕੇ. ਸਰਕਾਰ ਨੇ ਕਰੋਨਾ ਵਾਇਰਸ ਕਾਰਨ ਇਕ ਵਾਰ ਮੁੜ ਸਥਿਤੀ ਨੂੰ ਵਿਗੜਦੀ ਵੇਖਦਿਆਂ ਦੇਸ਼-ਵਿਆਪੀ ਪਾਬੰਦੀਆਂ ਨਾਲ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ 5 ਨਵੰਬਰ ਤੋਂ 2 ਦਸੰਬਰ 2020 […]